
ਅਸਥਾਈ ਵਿਦੇਸ਼ੀ ਕਾਮਕਾਜੀ?
ਕੀ ਤੁਹਾਨੂੰ ਇਹਨਾਂ ਬਾਰੇ ਸਵਾਲ ਹਨ:
- ਰੁਜ਼ਗਾਰ ਸਮਝੌਤੇ?
- ਸੁਰੱਖਿਅਤ ਅਤੇ ਅਸੁਰੱਖਿਅਤ ਕੰਮ ਦਾ ਵਾਤਾਵਰਣ?
- ਅਸੁਰੱਖਿਅਤ ਹਾਲਤਾਂ ਜਾਂ ਦੁੁਰਵਿਵਹਾਰ ਦੀ ਸ਼ਿਕਾਇਤ ਕਰਨ ਬਾਰੇ?
- ਕੀ ਕਰਨਾ ਹੈ ਜੇ ਤੁਸੀਂ ਨੌਕਰੀ ਬਦਲਣੀ ਪਵੇ?
- ਤੁਹਾਡੀ ਤਨਖਾਹ, ਜਿਸ ਵਿੱਚ ਅਧਿਕ ਤਨਖਾਹ ਵੀ ਸ਼ਾਮਲ ਹੈ?
- ਤੁਹਾਡੇ ਰਿਹਾਇਸ਼ ਦੇ ਅਧਿਕਾਰ?
- ਮਜ਼ਦੂਰਾਂ ਲਈ ਸਿਹਤ ਬੀਮਾ?